The record
Written from the 1 report below. Nothing here is unsourced.
- A Sikh truck driver named Gurvinder Singh was stabbed 17 times while at a rest area on September 13.
- Police have arrested a suspect but have not yet determined the motive for the attack.
- Many Punjabi drivers in the US report feeling increasingly unsafe and targeted by discriminatory practices.
- This incident follows recent public controversies regarding federal messaging about commercial drivers.
What to watch next
- Investigation into the motive of the attack on Gurvinder Singh.
- Monitoring of potential hate crime trends against Sikh and South Asian communities in the US.
Who said what3
Only words found exactly in the article are shown, attributed and linked to the line they came from.
Jasjit Singh
1 quote · 1 outlet
“13 ਸਤੰਬਰ ਨੂੰ ਤਕਰੀਬਨ ਸਵੇਰੇ 3:15 ਵਜੇ ਗੁਰਵਿੰਦਰ ਸਿੰਘ ਰੈਸਟ ਏਰੀਆ ਵਿੱਚ ਰੁਕਿਆ ਸੀ। ਉਹ ਕੈਲੀਫੋਰਨੀਆ ਤੋਂ ਲੋਡ ਲੈ ਕੇ ਚੱਲਿਆ ਸੀ। ਜਦੋਂ ਉਹ ਬਾਥਰੂਮ 'ਚ ਗਿਆ ਅਤੇ ਆਪਣਾ ਮੂੰਹ ਧੋ ਰਿਹਾ ਸੀ ਤਾਂ ਇੱਕਦਮ ਬੰਦੇ ਨੇ ਪਿੱਛੋਂ ਆ ਕੇ ਉਸ ਦੇ ਮੁੱਕਾ ਮਾਰਿਆ। ਗੁਰਵਿੰਦਰ ਨੇ ਉਸ ਬੰਦੇ ਨੂੰ ਪੁੱਛਣ ਦੀ ਬੜੀ ਕੋਸ਼ਿਸ਼ ਕੀਤੀ ਕਿ ਉਹ ਕੌਣ ਹੈ? ਗੁਰਵਿੰਦਰ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਨੇ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ ਜੋ ਕਰੀਬ 17 ਵਾਰ ਲੱਗਿਆ। ਉਸ ਦੀਆਂ ਬਾਹਵਾਂ ਅਤੇ ਛਾਤੀ ਉੱਤੇ ਵੀ ਸੱਟ ਲੱਗੀ ਹੈ।”
In the article
…ਡਰਾਇਵਰਾਂ ਨੂੰ ਗੈਰ-ਜ਼ਿੰਮੇਵਾਰ ਵੱਜੋਂ ਦੇਖਿਆ ਜਾ ਰਿਹਾ? ਗੁਰਵਿੰਦਰ ਸਿੰਘ ਨਾਲ ਕੀ ਹੋਇਆ? ਕੈਲੀਫੋਰਨੀਆ ਵਿੱਚ ਜਕਾਰਾ ਮੂਵਮੈਂਟ ਨਾਮ ਦੀ ਐਨਜੀਓ ਚਲਾਉਣ ਵਾਲੇ ਵਕੀਲ ਜਸਜੀਤ ਸਿੰਘ ਗੁਰਵਿੰਦਰ ਸਿੰਘ ਨੂੰ ਕਾਨੂੰਨੀ ਸਹਾਇਤਾ ਦੇ ਰਹੇ ਹਨ। ਵਕੀਲ ਜਸਜੀਤ ਸਿੰਘ ਮੁਤਾਬਕ, " 13 ਸਤੰਬਰ ਨੂੰ ਤਕਰੀਬਨ ਸਵੇਰੇ 3:15 ਵਜੇ ਗੁਰਵਿੰਦਰ ਸਿੰਘ ਰੈਸਟ ਏਰੀਆ ਵਿੱਚ ਰੁਕਿਆ ਸੀ। ਉਹ ਕੈਲੀਫੋਰਨੀਆ ਤੋਂ ਲੋਡ ਲੈ ਕੇ ਚੱਲਿਆ ਸੀ। ਜਦੋਂ ਉਹ ਬਾਥਰੂਮ 'ਚ ਗਿਆ ਅਤੇ ਆਪਣਾ ਮੂੰਹ ਧੋ ਰਿਹਾ ਸੀ ਤਾਂ ਇੱਕਦਮ ਬੰਦੇ ਨੇ ਪਿੱਛੋਂ ਆ ਕੇ ਉਸ ਦੇ ਮੁੱਕਾ ਮਾਰਿਆ। ਗੁਰਵਿੰਦਰ ਨੇ ਉਸ ਬੰਦੇ ਨੂੰ ਪੁੱਛਣ ਦੀ ਬੜੀ ਕੋਸ਼ਿਸ਼ ਕੀਤੀ ਕਿ ਉਹ ਕੌਣ ਹੈ? ਗੁਰਵਿੰਦਰ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਨੇ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ ਜੋ ਕਰੀਬ 17 ਵਾਰ ਲੱਗਿਆ। ਉਸ ਦੀਆਂ ਬਾਹਵਾਂ ਅਤੇ ਛਾਤੀ ਉੱਤੇ ਵੀ ਸੱਟ ਲੱਗੀ ਹੈ। " ਜਸਜੀਤ ਸਿੰਘ ਅਨੁਸਾਰ, "ਜਦੋਂ ਗੁਰਵਿੰਦਰ ਕੋਸ਼ਿਸ਼ ਕਰਕੇ ਬਾਹਰ ਨਿਕਲਿਆ ਤਾਂ ਇੱਕ ਪਰਿਵਾਰ ਨੇ ਉਸ ਦੀ ਮਦਦ ਕੀਤੀ। ਇਸ ਦੌਰਾਨ ਮੁਲਜ਼ਮ ਭੱਜ ਗਿਆ ਜੋ ਖੁਦ ਵੀ ਡਰਾਇਵਰ ਹੀ ਸੀ। ਕਰੀਬ ਅੱਧੇ ਘੰਟੇ ਬਾਅਦ ਪੁਲਿਸ ਆਈ ਅਤੇ ਉਸ ਨੂੰ ਹੈਲੀਕਾਪਟਰ ਦੀ ਸਹਾਇਤਾ ਨਾਲ ਹਸਪਤਾਲ ਲਿਜਾਇਆ…
Gurinderjit Singh
1 quote · 1 outlet
“ਮੈਨੂੰ ਲੱਗਦਾ ਹੈ ਕਿ ਜਦੋਂ ਦਾ ਟਰੰਪ ਪ੍ਰਸ਼ਾਸਨ, ਉਸ ਨੇ ਪਰਵਾਸੀਆਂ ਖਿਲਾਫ ਇੱਕ ਲਹਿਰ ਖੜੀ ਕੀਤੀ ਹੈ ਕਿ ਇਹ ਲੋਕ ਸਾਡੀਆਂ ਨੌਕਰੀਆਂ ਖੋਹ ਰਹੇ ਹਨ, ਉਸ ਨਾਲ ਮਹਿਸੂਸ ਹੁੰਦਾ ਹੈ ਕਿ ਅਮਰੀਕਾ ਵਿੱਚ ਨਫ਼ਰਤ ਦੀ ਲਹਿਰ ਵਧੀ ਹੈ।”
In the article
…ਹਮਲੇ ਦਾ ਮਕਸਦ ਲੱਭ ਰਹੀ ਹੈ।" ਡਰਾਇਵਰਾਂ ਦੀਆਂ ਚਿੰਤਾਵਾਂ ਅਮਰੀਕਾ ਵਿੱਚ ਇੱਕ ਸਿੱਖ ਟਰੱਕ ਡਰਾਈਵਰ 'ਤੇ ਚਾਕੂ ਨਾਲ ਕੀਤੇ ਹਮਲੇ ਤੋਂ ਬਾਅਦ ਸਿੱਖ ਭਾਈਚਾਰਾ, ਖਾਸ ਕਰਕੇ ਪੰਜਾਬੀ ਟਰੱਕ ਡਰਾਇਵਰ ਕਾਫੀ ਚਿੰਤਿਤ ਨਜ਼ਰ ਆ ਰਹੇ ਹਨ। ਡਰਾਇਵਰ ਗੁਰਿੰਦਰਜੀਤ ਸਿੰਘ ਕਹਿੰਦੇ ਹਨ, " ਮੈਨੂੰ ਲੱਗਦਾ ਹੈ ਕਿ ਜਦੋਂ ਦਾ ਟਰੰਪ ਪ੍ਰਸ਼ਾਸਨ, ਉਸ ਨੇ ਪਰਵਾਸੀਆਂ ਖਿਲਾਫ ਇੱਕ ਲਹਿਰ ਖੜੀ ਕੀਤੀ ਹੈ ਕਿ ਇਹ ਲੋਕ ਸਾਡੀਆਂ ਨੌਕਰੀਆਂ ਖੋਹ ਰਹੇ ਹਨ, ਉਸ ਨਾਲ ਮਹਿਸੂਸ ਹੁੰਦਾ ਹੈ ਕਿ ਅਮਰੀਕਾ ਵਿੱਚ ਨਫ਼ਰਤ ਦੀ ਲਹਿਰ ਵਧੀ ਹੈ। ਅਸੀਂ ਜਦੋਂ ਕਦੇ ਕੋਈ ਲੋਡ ਉਤਾਰਨ ਜਾਂਦੇ ਹਾਂ, ਤਾਂ ਉੱਥੇ ਜੇਕਰ ਕੋਈ ਨਸਲੀ ਬੰਦਾ ਹੋਵੇ ਤਾਂ ਉਹ ਬਹੁਤ ਪਰੇਸ਼ਾਨ ਕਰਦਾ ਹੈ।" "ਦਰਅਸਲ, ਹਮਲਿਆਂ ਤੋਂ ਬਿਨਾ ਵੀ ਹੋਰ ਕਈ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ। ਜਿਵੇਂ ਭਾਵੇਂ ਕੋਈ ਪਹਿਲਾਂ ਵੀ ਗਿਆ ਹੋਵੇ, ਉਸ ਨੂੰ ਲੋਡ…
Harsimran Singh
1 quote · 1 outlet
“ਮੈਂ ਪਿਛਲੇ 25 ਤੋਂ ਵੱਧ ਸਾਲਾਂ ਤੋਂ ਇੱਥੇ ਹਾਂ। ਮੈਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਨਫ਼ਰਤ ਮਹਿਸੂਸ ਨਹੀਂ ਕੀਤੀ।”
In the article
…ਜਾਵੇ।" ਏਪੀ ਨਾਲ ਗੱਲ ਕਰਦਿਆਂ ਟਰੱਕਿੰਗ ਉਦਯੋਗ ਨਾਲ ਜੁੜੇ ਇੱਕ ਸਿੱਖ, ਕੈਲੀਫੋਰਨੀਆ ਦੇ ਸਟਾਕਟਨ ਸਥਿਤ 'ਗਿਲਸਨ ਟਰੱਕਿੰਗ' ਦੇ ਸੀਈਓ ਹਰਸਿਮਰਨ ਸਿੰਘ ਨੇ ਕਿਹਾ ਕਿ ਟਰੱਕ-ਡਰਾਈਵਿੰਗ ਫੋਰਮਾਂ 'ਤੇ ਸਿੱਖ-ਵਿਰੋਧੀ ਭਾਵਨਾ ਖਾਸ ਤੌਰ 'ਤੇ ਤੀਬਰ ਰਹੀ ਹੈ। ਉਨ੍ਹਾਂ ਕਿਹਾ, " ਮੈਂ ਪਿਛਲੇ 25 ਤੋਂ ਵੱਧ ਸਾਲਾਂ ਤੋਂ ਇੱਥੇ ਹਾਂ। ਮੈਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਨਫ਼ਰਤ ਮਹਿਸੂਸ ਨਹੀਂ ਕੀਤੀ। " ਸਿੱਖ ਕਾਰਕੁਨ ਅਤੇ ਵਕੀਲ ਜਸਜੀਤ ਸਿੰਘ ਕਹਿੰਦੇ ਹਨ, "ਭਾਵੇਂ ਅਸੀਂ ਸਿੱਧਾ ਨਹੀਂ ਕਹਿ ਸਕਦੇ ਕਿ ਉਸ ਬੰਦੇ ਨੇ ਪੋਸਟਰ ਦੇਖ ਕੇ ਹਮਲਾ ਗੁਰਵਿੰਦਰ ਸਿੰਘ 'ਤੇ ਹਮਲਾ ਕੀਤਾ ਪਰ ਗੱਲਾਂ ਜੁੜੀਆਂ ਵੀ ਹੋ ਸਕਦੀਆਂ ਹਨ। ਇਹੋ ਜਿਹੇ ਪੋਸਟਰ ਪਾਉਣਾ ਬਹੁਤ ਜ਼ੋਖਮ ਵਾਲਾ ਕੰਮ ਹੈ।"…
Coverage1
All filed from India
Named United States · Gurvinder Singh · Department of Homeland Security · FBI · Gilson Trucking · Gurinderjit Singh · Harsimran Singh · Jakara Movement · Jasjit Singh · Stop AAPI Hate
The 1 report is listed beside the record.
Ask this story
Answers cite the reports above, or say they can't.
