The record
Written from the 1 report below. Nothing here is unsourced.
- Jagsir Singh attempted suicide outside the Deputy Commissioner's office in Sangrur.
- The man claims he was harassed by a local politician for reporting drug sales in his village.
- Police and village officials state the individual is a repeat offender with a criminal record of drug-related charges.
- Opposition political parties are criticizing the state government for failing to curb drug trafficking and protect whistleblowers.
What to watch next
- Medical condition of Jagsir Singh at Rajindra Medical College and Hospital
- Investigation status of the complaints filed by both parties
- Developments in the village-level anti-drug campaign in Namol
Who said what4
Only words found exactly in the article are shown, attributed and linked to the line they came from.
Jagsir Singh
1 quote · 1 outlet
“ਪਿੰਡ ਨਮੋਲ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਸੀ, ਜਿਸ ਨੂੰ ਰੋਕਣ ਲਈ ਉਸ ਨੇ ਨਸ਼ਾ ਤਸਕਰੀ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਸੀ”
In the article
…ਬਹਿਸ ਛੇੜ ਦਿੱਤੀ ਹੈ। ਜੱਗਾ ਸਿੰਘ ਦੇ ਕੀ ਹਨ ਇਲਜ਼ਾਮ ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਹਮਣੇ ਆਈਆਂ ਵੀਡੀਓਜ਼ ਵਿੱਚ ਜੱਗਾ ਸਿੰਘ ਨੇ ਬਲਾਕ ਸੰਮਤੀ ਮੈਂਬਰ ਸੁਖਬੀਰ ਸਿੰਘ 'ਤੇ ਇਲਜ਼ਾਮ ਲਗਾਏ ਹਨ। ਇਨ੍ਹਾਂ ਵੀਡੀਓਜ਼ 'ਚ ਜੱਗਾ ਸਿੰਘ ਦਾ ਕਹਿਣਾ ਹੈ ਕਿ ਪਿੰਡ ਨਮੋਲ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਸੀ, ਜਿਸ ਨੂੰ ਰੋਕਣ ਲਈ ਉਸ ਨੇ ਨਸ਼ਾ ਤਸਕਰੀ ਦੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਸੀ । ਉਸ ਮੁਤਾਬਕ ਵੀਡੀਓ ਪਾਉਣ ਤੋਂ ਬਾਅਦ ਬਲਾਕ ਸੰਮਤੀ ਮੈਂਬਰ ਸੁਖਬੀਰ ਆਪਣੇ ਸਾਥੀਆਂ ਨਾਲ ਹਥਿਆਰ ਲੈ ਕੇ ਉਸ ਦੇ ਘਰ ਆਇਆ, ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਜ਼ਬਰਦਸਤੀ ਵੀਡੀਓ ਡਿਲੀਟ ਕਰਵਾਈ। ਜੱਗਾ ਦਾ ਇਲਜ਼ਾਮ ਹੈ ਕਿ ਉਸ ਦੇ ਘਰ ਦੇ ਬਾਹਰ ਨਸ਼ੇ ਦਾ…
Sukhbir Singh
Block Samiti member
1 quote · 1 outlet
“ਜੱਗਾ ਸਿੰਘ ਪਿਛਲੇ ਲਗਭਗ 15 ਸਾਲਾਂ ਤੋਂ ਪਿੰਡ ਵਿੱਚ ਨਸ਼ਾ ਵੇਚਣ ਦੇ ਧੰਦੇ ਵਿੱਚ ਲੱਗਿਆ ਹੋਇਆ ਹੈ”
In the article
…'ਤੇ ਹੀ ਨਸ਼ਾ ਵੇਚਣ ਦੇ ਇਲਜ਼ਾਮ ਦੂਜੇ ਪਾਸੇ ਜਿਸ ਬਲਾਕ ਸੰਮਤੀ ਮੈਂਬਰ ਸੁਖਬੀਰ ਸਿੰਘ 'ਤੇ ਇਲਜ਼ਾਮ ਲੱਗੇ ਹਨ, ਉਨ੍ਹਾਂ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਮਨਘੜਤ ਕਰਾਰ ਦਿੱਤਾ ਹੈ। ਸੁਖਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੱਗਾ ਸਿੰਘ ਪਿਛਲੇ ਲਗਭਗ 15 ਸਾਲਾਂ ਤੋਂ ਪਿੰਡ ਵਿੱਚ ਨਸ਼ਾ ਵੇਚਣ ਦੇ ਧੰਦੇ ਵਿੱਚ ਲੱਗਿਆ ਹੋਇਆ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ਵਿੱਚ ਧੱਕ ਰਿਹਾ ਹੈ। ਉਸ ਖ਼ਿਲਾਫ਼ ਪਹਿਲਾਂ ਹੀ ਕਈ ਥਾਣਿਆਂ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਬਲਾਕ ਸੰਮਤੀ ਮੈਂਬਰ ਨੇ ਦੱਸਿਆ ਕਿ ਪਿੰਡ ਦੀਆਂ ਦੋਵੇਂ ਪੰਚਾਇਤਾਂ ਨੇ 30 ਅਗਸਤ ਤੋਂ ਨਸ਼ਿਆਂ ਖ਼ਿਲਾਫ਼ ਸਾਂਝੀ ਮੁਹਿੰਮ ਵਿੱਢੀ…
Ravjot Kaur Grewal
Senior Superintendent of Police
1 quote · 1 outlet
“ਜੱਗਾ ਸਿੰਘ ਖ਼ਿਲਾਫ਼ ਐੱਨਡੀਪੀਐੱਸ (ਨਸ਼ਾ ਤਸਕਰੀ) ਅਤੇ ਬਲਾਤਕਾਰ ਸਣੇ ਕੁੱਲ 9 ਮਾਮਲੇ ਦਰਜ ਹਨ”
In the article
…ਰਚਿਆ ਗਿਆ ਹੈ। ਪੁਲਿਸ ਦਾ ਕੀ ਕਹਿਣਾ ਹੈ? ਸੰਗਰੂਰ ਦੇ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਇਸ ਮਾਮਲੇ 'ਤੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਗਾ ਸਿੰਘ ਕੋਈ ਆਮ ਨਾਗਰਿਕ ਨਹੀਂ, ਸਗੋਂ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਰਿਹਾ ਹੈ। ਐੱਸਐੱਸਪੀ ਮੁਤਾਬਕ ਜੱਗਾ ਸਿੰਘ ਖ਼ਿਲਾਫ਼ ਐੱਨਡੀਪੀਐੱਸ (ਨਸ਼ਾ ਤਸਕਰੀ) ਅਤੇ ਬਲਾਤਕਾਰ ਸਣੇ ਕੁੱਲ 9 ਮਾਮਲੇ ਦਰਜ ਹਨ , ਜਿਨ੍ਹਾਂ ਵਿੱਚੋਂ 4 ਮਾਮਲੇ ਅਦਾਲਤ ਵਿੱਚ ਵਿਚਾਰ ਅਧੀਨ (ਅੰਡਰ ਟਰਾਇਲ) ਹਨ। ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ 12 ਸਤੰਬਰ ਨੂੰ ਜੱਗਾ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾ ਕੇ ਪੁਲਿਸ ਨੂੰ ਧਮਕਾਇਆ ਸੀ ਕਿ ਜੇਕਰ ਉਸ ਦੇ ਹੱਕ ਵਿੱਚ ਕਾਰਵਾਈ ਨਾ…
Harpal Singh Cheema
Finance Minister
1 quote · 1 outlet
“ਜਿਸ ਵਿਅਕਤੀ ਦਾ ਵਿਰੋਧੀ ਧਿਰ ਬਚਾਅ ਕਰ ਰਹੀ ਹੈ, ਉਸ 'ਤੇ ਪਿੰਡ ਵਾਸੀ ਖ਼ੁਦ ਨਸ਼ਾ ਵੇਚਣ ਦੇ ਇਲਜ਼ਾਮ ਲਗਾ ਰਹੇ ਹਨ”
In the article
…ਦਾ ਜਵਾਬ ਦਿੰਦਿਆਂ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਸਾਂਝੀ ਕੀਤੀ। ਚੀਮਾ ਨੇ ਲਿਖਿਆ ਕਿ ਇੱਕ ਦਰਦਨਾਕ ਘਟਨਾ ਨੂੰ ਸਿਆਸੀ ਤਮਾਸ਼ਾ ਬਣਾਉਣ ਤੋਂ ਪਹਿਲਾਂ ਵਿਰੋਧੀ ਆਗੂਆਂ ਨੂੰ ਨਮੋਲ ਪਿੰਡ ਦੀ ਜ਼ਮੀਨੀ ਹਕੀਕਤ ਬਾਰੇ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, " ਜਿਸ ਵਿਅਕਤੀ ਦਾ ਵਿਰੋਧੀ ਧਿਰ ਬਚਾਅ ਕਰ ਰਹੀ ਹੈ, ਉਸ 'ਤੇ ਪਿੰਡ ਵਾਸੀ ਖ਼ੁਦ ਨਸ਼ਾ ਵੇਚਣ ਦੇ ਇਲਜ਼ਾਮ ਲਗਾ ਰਹੇ ਹਨ ਅਤੇ ਚੀਮਾ ਤੇ ਪਟਿਆਲਾ ਥਾਣਿਆਂ ਵਿੱਚ ਉਸ ਵਿਰੁੱਧ ਲਗਭਗ 9 ਪਰਚੇ ਦਰਜ ਹਨ। ਪੂਰਾ ਪਿੰਡ ਇਕਜੁੱਟ ਹੋ ਕੇ ਨਮੋਲ ਨੂੰ ਨਸ਼ਾ-ਮੁਕਤ ਬਣਾਉਣ ਦੀ ਲੜਾਈ ਲੜ ਰਿਹਾ ਹੈ।" ਵਿੱਤ ਮੰਤਰੀ ਨੇ ਵਿਰੋਧੀ ਧਿਰ ਨੂੰ ਸਵਾਲ ਕੀਤਾ, "ਵਿਰੋਧੀ ਆਗੂ ਇਹ ਸਪੱਸ਼ਟ ਕਰਨ ਕਿ ਉਹ ਕਿਸ ਦੇ ਪੱਖ ਵਿੱਚ…
Coverage1
All filed from India
Named India · Namol · Sangrur · Amarinder Singh Raja Warring · Bharatiya Janata Party · Bikram Singh Majithia · Charanjit Singh Channi · Harpal Singh Cheema · Indian National Congress · Jagsir Singh · Punjab Police · Ravjot Kaur Grewal · Shiromani Akali Dal
The 1 report is listed beside the record.
Ask this story
Answers cite the reports above, or say they can't.
