The record
Written from the 1 report below. Nothing here is unsourced.
No Reader read of this story yet.
Who said what2
Only words found exactly in the article are shown, attributed and linked to the line they came from.
Raghav Chadha
1 quote · 1 outlet
“ਪੰਜਾਬ ਵਿੱਚ 'ਆਪ' ਸਰਕਾਰ ਹੁਣ ਆਪਣੀ ਬਦਲੇ ਦੀ ਸਿਆਸਤ ਨੂੰ ਵੋਟਰ ਲਿਸਟ ਦੇ ਡਰਾਫ਼ਟ ਤੱਕ ਲੈ ਆਈ ਹੈ।”
In the article
…ਘਰ ਦਾ ਪਤਾ ਲਖਨੌਰ ਮੋਹਾਲੀ ਦਾ ਸੀ ਜਿੱਥੇ ਬੀਐੱਲਓ ਤਿੰਨ ਵਾਰ ਖੁਦ ਜਾ ਕੇ ਆਏ ਅਤੇ ਨੋਟਿਸ ਉਹਨਾਂ ਦੇ ਘਰ ਬਾਹਰ ਚਿਪਕਾਇਆ ਗਿਆ ਪਰ ਜਦੋਂ ਕੋਈ ਜਵਾਬ ਨਹੀਂ ਮਿਲਿਆ। ਐੱਸਆਈਆਰ ਦੀ ਪ੍ਰਕਿਰਿਆ ਮੁਤਾਬਕ ਹੀ ਕਾਰਵਾਈ ਕੀਤੀ ਗਈ ਹੈ। ਆਪਣੀ ਐੱਕਸ ਪੋਸਟ ਵਿੱਚ ਰਾਘਵ ਨੇ ਲਿਖਿਆ, '' ਪੰਜਾਬ ਵਿੱਚ 'ਆਪ' ਸਰਕਾਰ ਹੁਣ ਆਪਣੀ ਬਦਲੇ ਦੀ ਸਿਆਸਤ ਨੂੰ ਵੋਟਰ ਲਿਸਟ ਦੇ ਡਰਾਫ਼ਟ ਤੱਕ ਲੈ ਆਈ ਹੈ। '' ''ਮੈਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਾਂ ਅਤੇ ਮੇਰੀ ਵੋਟਰ ਆਈਡੀ ਮੋਹਾਲੀ, ਪੰਜਾਬ ਵਿੱਚ ਰਜਿਸਟਰਡ ਹੈ। ਫਿਰ ਵੀ, ਵੋਟਰ ਲਿਸਟ ਦੇ ਡਰਾਫ਼ਟ ਵਿੱਚ ਮੇਰਾ ਨਾਮ "ਸ਼ਿਫ਼ਟਡ" (ਯਾਨੀ ਕਿਸੇ ਹੋਰ ਥਾਂ ਚਲੇ ਜਾਣ ਵਾਲੇ ਵਿਅਕਤੀ ਵਜੋਂ) ਦਿਖਾਇਆ ਗਿਆ ਹੈ।'' ਆਮ ਆਦਮੀ ਪਾਰਟੀ ਨੇ…
Aam Aadmi Party
1 quote · 1 outlet
“ਐਸਆਈਆਰ, ਚੋਣ ਕਮਿਸ਼ਨ ਕਰਵਾਉਂਦਾ ਹੈ, ਨਾ ਕਿ ਸੂਬਾ ਸਰਕਾਰ। ਇਸ ਲਈ ਵੋਟਰ ਲਿਸਟ ਵਿੱਚ ਕਿਸ ਦਾ ਨਾਮ ਸ਼ਾਮਿਲ ਕਰਨਾ ਹੈ ਜਾਂ ਹਟਾਉਣਾ ਹੈ, ਇਸ ਵਿੱਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੁੰਦੀ।”
In the article
…ਲਗਿਆ ਹੈ ਕਿ ਰਾਘਵ ਚੱਢਾ ਨੂੰ ਦਿੱਲੀ ਵਿੱਚ ਬੈਕਡੇਟਿਡ ਵਿੱਚ ਆਪਣਾ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਪਾਇਆ ਗਿਆ ਹੈ ਅਤੇ ਹੁਣ ਉਹ ਇਸ ਦਾ ਪੂਰਾ ਇਲਜ਼ਾਮ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ 'ਤੇ ਮੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ। ਪੋਸਟ ਮੁਤਾਬਕ, '' ਐਸਆਈਆਰ, ਚੋਣ ਕਮਿਸ਼ਨ ਕਰਵਾਉਂਦਾ ਹੈ, ਨਾ ਕਿ ਸੂਬਾ ਸਰਕਾਰ। ਇਸ ਲਈ ਵੋਟਰ ਲਿਸਟ ਵਿੱਚ ਕਿਸ ਦਾ ਨਾਮ ਸ਼ਾਮਿਲ ਕਰਨਾ ਹੈ ਜਾਂ ਹਟਾਉਣਾ ਹੈ, ਇਸ ਵਿੱਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੁੰਦੀ। '' ''ਇਹ ਜਨਤਕ ਰਿਕਾਰਡ ਦੀ ਗੱਲ ਹੈ ਕਿ ਰਾਘਵ ਚੱਢਾ ਪੰਜਾਬ ਵਿੱਚ ਨਹੀਂ, ਸਗੋਂ ਦਿੱਲੀ ਵਿੱਚ ਰਹਿ ਰਹੇ ਹਨ। ਜੇ ਉਹ ਹੁਣ ਪੰਜਾਬ ਵਿੱਚ ਨਹੀਂ ਰਹਿੰਦੇ, ਤਾਂ ਆਪਣਾ ਵੋਟਰ ਰਜਿਸਟ੍ਰੇਸ਼ਨ ਬਰਕਰਾਰ ਰੱਖਣਾ ਜਾਂ ਇਸ ਨੂੰ ਕਿਸੇ ਹੋਰ ਥਾਂ ਟਰਾਂਸਫ਼ਰ ਕਰਵਾਉਣਾ ਉਨ੍ਹਾਂ ਦੀ ਆਪਣੀ…
Coverage1
All filed from India
Named India · Punjab government · Aam Aadmi Party · Damandeep Kaur · Election Commission · Raghav Chadha
The 1 report is listed beside the record.
Ask this story
Answers cite the reports above, or say they can't.
