Indian and Pakistani naval vessels were involved in a collision in international waters, leading to diplomatic protests by both nations.

Reader brief
No Reader read of this story yet.
What was said2
Attributed, verbatim. Every quote is checked against the article it came from. One that does not match is not shown.
Ministry of External Affairs of India
1 quote“ਹਾਲਾਂਕਿ, ਅੰਤਰਰਾਸ਼ਟਰੀ ਜਲ ਖੇਤਰ ਵਿੱਚ ਹੋਈ ਇਸ ਘਟਨਾ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦਾ ਵਿਵਹਾਰ ਅਪ੍ਰੈਲ 1991 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਫ਼ੌਜੀ ਅਭਿਆਸ, ਜੰਗੀ ਅਭਿਆਸ ਅਤੇ ਫ਼ੌਜੀਆਂ ਦੀ ਆਵਾਜਾਈ ਬਾਰੇ ਅਗਾਊਂ ਸੂਚਨਾ ਨੂੰ ਲੈ ਕੇ ਹੋਏ ਸਮਝੌਤੇ ਦੇ ਆਰਟੀਕਲ 10 ਦੀ ਸਿੱਧੀ ਉਲੰਘਣਾ ਸੀ।”
In the article
…ਵਿੱਚ ਲਿਖਿਆ ਹੈ, "ਉਨ੍ਹਾਂ (ਪਾਕਿਸਤਾਨੀ ਡਿਪਲੋਮੈਟ) ਕੋਲ ਸਮੁੰਦਰ ਵਿੱਚ ਪਾਕਿਸਤਾਨੀ ਜਲ ਸੈਨਾ ਦੀਆਂ ਯੂਨਿਟਾਂ ਦੇ ਅਸਵੀਕਾਰਯੋਗ ਅਤੇ ਗ਼ੈਰ-ਪੇਸ਼ੇਵਰ ਵਿਵਹਾਰ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ, ਜਿਸ ਕਾਰਨ ਭਾਰਤੀ ਜਲ ਸੈਨਾ ਦੀ ਇੱਕ ਯੂਨਿਟ ਨਾਲ ਟੱਕਰ ਹੋਈ।" " ਹਾਲਾਂਕਿ, ਅੰਤਰਰਾਸ਼ਟਰੀ ਜਲ ਖੇਤਰ ਵਿੱਚ ਹੋਈ ਇਸ ਘਟਨਾ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦਾ ਵਿਵਹਾਰ ਅਪ੍ਰੈਲ 1991 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਫ਼ੌਜੀ ਅਭਿਆਸ, ਜੰਗੀ ਅਭਿਆਸ ਅਤੇ ਫ਼ੌਜੀਆਂ ਦੀ ਆਵਾਜਾਈ ਬਾਰੇ ਅਗਾਊਂ ਸੂਚਨਾ ਨੂੰ ਲੈ ਕੇ ਹੋਏ ਸਮਝੌਤੇ ਦੇ ਆਰਟੀਕਲ 10 ਦੀ ਸਿੱਧੀ ਉਲੰਘਣਾ ਸੀ। " ਭਾਰਤੀ ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਲਿਖਿਆ ਹੈ, "ਪਾਕਿਸਤਾਨ ਦੇ ਚਾਰਜ ਡੀ'ਅਫੇਅਰਜ਼ ਨੂੰ ਸਲਾਹ ਦਿੱਤੀ ਗਈ ਕਿ ਉਹ ਸਬੰਧਤ ਪਾਕਿਸਤਾਨੀ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਾਉਣ ਕਿ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਸਾਰੀਆਂ ਫ਼ੌਜੀ ਯੂਨਿਟਾਂ ਨੂੰ…
Ministry of Foreign Affairs of Pakistan
1 quote“ਪਾਕਿਸਤਾਨ ਮੁਤਾਬਕ ਇਹ ਘਟਨਾ ਅੰਤਰਰਾਸ਼ਟਰੀ ਕਾਨੂੰਨ ਅਤੇ ਫੌਜੀ ਅਭਿਆਸ, ਜੰਗੀ ਕਵਾਇਦਾਂ ਅਤੇ ਫੌਜੀ ਆਵਾਜਾਈ ਬਾਰੇ ਪਹਿਲਾਂ ਸੂਚਨਾ ਦੇਣ ਸਬੰਧੀ 1991 ਦੇ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਦੀ ਗੰਭੀਰ ਉਲੰਘਣਾ ਸੀ।”
In the article
…ਹੋਣ ਵਾਲੀ ਸੀਪਾਰਕ-26 ਜੰਗੀ ਕਵਾਇਦ ਕਰ ਰਹੀ ਸੀ, ਉਸ ਸਮੇਂ ਭਾਰਤੀ ਜਹਾਜ਼ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦੇ ਬਹੁਤ ਨੇੜੇ ਆ ਗਿਆ ਅਤੇ ਹਮਲਾਵਰ ਢੰਗ ਨਾਲ ਜੰਗੀ ਅਭਿਆਸ ਕੀਤਾ। ਪਾਕਿਸਤਾਨ ਨੇ ਇਲਜ਼ਾਮ ਲਾਇਆ ਹੈ ਕਿ ਇਸ ਤੋਂ ਬਾਅਦ ਦੋਵਾਂ ਜਹਾਜ਼ਾਂ ਵਿਚਕਾਰ ਟੱਕਰ ਹੋਈ। ਪਾਕਿਸਤਾਨ ਮੁਤਾਬਕ ਇਹ ਘਟਨਾ ਅੰਤਰਰਾਸ਼ਟਰੀ ਕਾਨੂੰਨ ਅਤੇ ਫੌਜੀ ਅਭਿਆਸ, ਜੰਗੀ ਕਵਾਇਦਾਂ ਅਤੇ ਫੌਜੀ ਆਵਾਜਾਈ ਬਾਰੇ ਪਹਿਲਾਂ ਸੂਚਨਾ ਦੇਣ ਸਬੰਧੀ 1991 ਦੇ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਦੀ ਗੰਭੀਰ ਉਲੰਘਣਾ ਸੀ। ਪਾਕਿਸਤਾਨ ਨੇ ਕਿਹਾ ਕਿ ਇਸ ਨਾਲ ਖੇਤਰ ਵਿੱਚ ਤਣਾਅ ਵਧਣ ਦਾ ਖ਼ਤਰਾ ਪੈਦਾ ਹੋਇਆ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ, "ਪ੍ਰਭਾਰੀ ਰਾਜਦੂਤ ਨੂੰ ਕਿਹਾ ਗਿਆ ਕਿ ਉਹ ਭਾਰਤ ਸਰਕਾਰ ਤੱਕ ਇਹ ਸੰਦੇਸ਼ ਪਹੁੰਚਾਉਣ ਕਿ ਪਾਕਿਸਤਾਨ ਭਾਰਤ ਦੀ ਇਸ ਕਾਰਵਾਈ…
Sources9
- [1]BBC TamilPublic broadcasterneutralஇந்தியா - பாகிஸ்தான் கடற்படைக் கப்பல்கள் மோதல்: 10-வது பிரிவைச் சுட்டிக்காட்டி இரு நாடுகளும் கூறியது என்ன?
- [2]BBC News Punjabineutralਪਾਕਿਸਤਾਨੀ ਜਹਾਜ਼ ਨਾਲ ਟੱਕਰ 'ਤੇ ਭਾਰਤ ਨੇ ਜਿਸ ਆਰਟੀਕਲ-10 ਦਾ ਹਵਾਲਾ ਦਿੱਤਾ ਉਹ ਕੀ ਹੈ?
- [3]BBC News Telugucriticalభారత నౌకను ఢీకొట్టిన పాకిస్తాన్ షిప్... ఆర్టికల్ 10ని గుర్తు చేస్తూ ఇండియా ఏమని హెచ్చరించిందంటే...
- [4]BBC News Urduneutralپاکستانی اور انڈین بحریہ کے جہازوں کی ٹکر کا معاملہ: اسلام آباد اور نئی دہلی کا ایک دوسرے پر طے شدہ معاہدوں کی خلاف ورزی کا الزام
- [5]BBC News Urduneutralپاکستانی اور انڈین بحریہ کے جہازوں کی ٹکر کا معاملہ: اسلام آباد اور نئی دہلی کا ایک دوسرے پر طے شدہ معاہدوں کی خلاف ورزی کا الزام
- [6]Aaj TakcriticalPAK का जंगी जहाज अपने से 3 गुना ताकतवर भारतीय युद्धपोत से ले रहा था पंगा!
- [7]BBC News Hindineutralपाकिस्तानी जहाज़ से टक्कर पर भारत ने जिस आर्टिकल-10 का हवाला दिया वो क्या है, पाकिस्तान ने क्या कहा?
- [8]BBC News Hindineutralपाकिस्तानी जहाज़ से टक्कर पर भारत ने जिस आर्टिकल-10 का हवाला दिया वो क्या है?